Shubhkarman

SKU: SHUBHK1.

Shubhkarman

275.00

Poems in Punjabi by Balwinder Matharu

E

“ਬਲਵਿੰਦਰ ਮਥਾਰੂ ਦੀ ਕਵਿਤਾ ਵਿਚ ਕੁਦਰਤ ਦੀਆਂ ਤੇ ਇਨਸਾਨੀ ਰਹਿਤਲ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਦੇ ਬਲਿਹਾਰ ਜਾਣ ਦੀ ਬਰਕਤ ਹੈ.”
— ਸੁਰਜੀਤ ਪਾਤਰ

“ਬਲਵਿੰਦਰ ਮਥਾਰੂ ਲਿਖਿਆ ਹੈ: ਜਿਧਰ ਵੇਖਾਂ, ਓਧਰ ਦਿਸਣ, ਕਵਿਤਾਵਾਂ ਕਵਿਤਾਵਾਂ। ਕਵੀ ਦੇ ਪੇਖਣ ਦਾ ਵਿਸਤਾਰ ਇਸ ਪੋਥੀ ਵਿਚ ਵਾਚਿਆਂ ਪਤਾ ਲਗਦਾ ਹੈ ਕਿ ਦੇਖਣਾ, ਲਿਖਣਾ ਤੇ ਫਿਰ ਉਹਨੂੰ ਪੜ੍ਹਨਾ ਵੀ ਸ਼ੁਭਕਰਮਨ ਹੈ.”
— ਅਮਰਜੀਤ ਚੰਦਨ

“ਬਲਵਿੰਦਰ ਮਥਾਰੂ ਦੀ ਕਾਵਿਕ ਧੁਨੀ ਸਹਿਜ, ਸ਼ਾਂਤ ਤੇ ਸੰਜਮੀ ਹੈ। ਇਹ ਚੁੱਪ ਵਿੱਚੋਂ ਉਗਮਦੀ ਹੈ ਤੇ ਚੁੱਪ ਵਿਚ ਹੀ ਲੀਨ ਹੋ ਜਾਂਦੀ ਹੈ.”
— ਨਵਤੇਜ ਭਾਰਤੀ

Weight 1.5 kg
Dimensions 30 × 15 × 5 cm

Reviews

There are no reviews yet.

Only logged in customers who have purchased this product may leave a review.

world wide shipping
compliance with the buyer protection
support hotline +91 992-379-4150